Tere toh meri na, nazar lehndi Tere toh meri na, nazar lehndi Hattha te tere na'an di, la'n - la'n mehndi Hattha te tere na'an, la'n - la'n mehndi Puchda main tera kyon kara? Puthe vaike kare mainu sha'an Pata mainu dedega tu jaan Mainu tere na' pyaar jatta taa'n Jiwein tu jatta ve, hajonda mainu Jiwein tu hattha na', khawonda mainu Russi je howa main, manonda mainu Tahi'n taa'n enna pyaar aunda mainu Haqq na fadde tu meri baha'an Kinna sonna lena'an mera naa'an Pata mainu dedega tu jaan Mainu tere na' pyaar jatta taa'n Tere na' pyaar jatta taa'n Mainu tere na' pyaar jatta taa'n Tere na' pyaar jatta taa'n Mainu tere na' pyaar jatta, haaan Haske tu theek mera haal rakhda "Jiwein kaha kara?" na sawaal rakhda Chitt na lage taa'n, naal-naal rakhda Ve kinna mera sohneya khayal rakhda Jiwein tu ankh'an nu milaayi jaane Nasha-ja, nasha-ja chadhaayi jaane Jiwein tu mere naal, langaayi jaane Nede toh, nede hor aayi jaane Kinna tang kardi'an haaannn Mathe te tyodi ni jammaa Pata mainu dedega tu jaan Mainu tere na' pyaar jatta taa'n Tere na' pyaar jatta taa'n Mainu tere na' pyaar jatta taa'n Tere na' pyaar jatta taa'n Mainu tere na' pyaar jatta, haaan Khid-khid hasdi, nazar lag jau Khush enni rehni'an, koyi gam hi lab de Shakl'on - dil'on tu inna saaf surat'ae hai Ve mainu koyi ta tere te jatta kami lab de Jiwein tu sajji nu, sajonda rehna hai Jiwein tu khiji nu, khijonda rehna hai Mere te, geet'an nu, banoda rehna hai Mere te likhe hoye, sunoda rehna hai Aujla tere te mar ja'an Mere te banona tarja'an Pata mainu dedega tu jaan Mainu tere na' pyaar jatta taa'n Tere na' pyaar jatta taa'n Mainu tere na' pyaar jatta taa'n Tere na' pyaar jatta taa'n Mainu tere na' pyaar jatta taa'n Tere na' pyaar jatta taa'n Mainu tere na' pyaar jatta, haaan ਤੇਰੇ ਤੋਂ ਮੇਰੀ ਨਾ ਨਜ਼ਰ ਲੈਂਦੀ ਤੇਰੇ ਤੋਂ ਮੇਰੀ ਨਾ ਨਜ਼ਰ ਲੈਂਦੀ ਹੱਥਾਂ ਤੇ ਤੇਰੇ ਨਾਂ ਦੀ ਲਾ ਲਾ ਮੇਹੰਦੀ ਹੱਥਾਂ ਤੇ ਤੇਰੇ ਨਾਂ ਲਾ ਲਾ ਮੇਹੰਦੀ ਪੁੱਛਦਾ ਮੈਂ ਤੇਰਾ ਕਿਉਂ ਕਰਾਂ ਪੁੱਠੇ ਵੈਕੇ ਕਰੇ ਮੈਂਨੂੰ ਸ਼ਾਨ ਪਤਾ ਮੈਂਨੂੰ ਦੇਦੇਗਾ ਤੂੰ ਜਾਨ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ ਜਿਵੇਂ ਤੂੰ ਜੱਟਾ ਵੇ ਹਜੋਂਦਾ ਮੈਂਨੂੰ ਜਿਵੇਂ ਤੂੰ ਹੱਥਾਂ ਨਾਲ ਖਵੋਂਦਾ ਮੈਂਨੂੰ ਰੁੱਸੀ ਜੇ ਹੋਵਾ ਮੈਂ ਮਨੋਂਦਾ ਮੈਂਨੂੰ ਤਾਂਹੀਂ ਤਾਂ ਇੰਨਾ ਪਿਆਰ ਆਉਂਦਾ ਮੈਂਨੂੰ ਹੱਕ ਨਾ ਫੜੇ ਤੂੰ ਮੇਰੀ ਬਾਹਾਂ ਕਿੰਨਾ ਸੋਹਣਾ ਲੈਣਾਂ ਮੇਰਾ ਨਾਂ ਪਤਾ ਮੈਂਨੂੰ ਦੇਦੇਗਾ ਤੂੰ ਜਾਨ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ ਤੇਰੇ ਨਾਲ ਪਿਆਰ ਜੱਟਾ ਤਾਂ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ ਤੇਰੇ ਨਾਲ ਪਿਆਰ ਜੱਟਾ ਤਾਂ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਹਾਂ ਹੱਸਕੇ ਤੂੰ ਠੀਕ ਮੇਰਾ ਹਾਲ ਰੱਖਦਾ ਜਿਵੇਂ ਕਿਹਾ ਕਰਾਂ ਨਾ ਸਵਾਲ ਰੱਖਦਾ ਚਿੱਤ ਨਾ ਲੱਗੇ ਤਾਂ ਨਾਲ ਨਾਲ ਰੱਖਦਾ ਵੇ ਕਿੰਨਾ ਮੇਰਾ ਸੋਹਣਿਆ ਖਿਆਲ ਰੱਖਦਾ ਜਿਵੇਂ ਤੂੰ ਅੱਖਾਂ ਨੂੰ ਮਿਲਾਈ ਜਾਣੇ ਨਸ਼ਾ ਨਸ਼ਾ ਚੜ੍ਹਾਈ ਜਾਣੇ ਜਿਵੇਂ ਤੂੰ ਮੇਰੇ ਨਾਲ ਲੰਘਾਈ ਜਾਣੇ ਨੇੜੇ ਤੋਂ ਨੇੜੇ ਹੋਰ ਆਈ ਜਾਣੇ ਕਿੰਨਾ ਤੰਗ ਕਰਦੀਆਂ ਹਾਂ ਮੱਥੇ ਤੇ ਟਿਓੜੀ ਨੀ ਜਮਾਂ ਪਤਾ ਮੈਂਨੂੰ ਦੇਦੇਗਾ ਤੂੰ ਜਾਨ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ ਤੇਰੇ ਨਾਲ ਪਿਆਰ ਜੱਟਾ ਤਾਂ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ ਤੇਰੇ ਨਾਲ ਪਿਆਰ ਜੱਟਾ ਤਾਂ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਹਾਂ ਖਿੜ ਖਿੜ ਹੱਸਦੀ ਨਜ਼ਰ ਲੱਗ ਜਾਵੇ ਖੁਸ਼ ਇੰਨੀ ਰਹਿੰਦੀਆਂ ਕੋਈ ਗਮ ਹੀ ਲੱਭ ਦੇ ਸ਼ਕਲੋਂ ਦਿਲੋਂ ਤੂੰ ਇੰਨਾ ਸਾਫ਼ ਸੁਰਤਏ ਹੈ ਵੇ ਮੈਂਨੂੰ ਕੋਈ ਤਾਂ ਤੇਰੇ ਤੇ ਜੱਟਾ ਕਮੀ ਲੱਭ ਦੇ ਜਿਵੇਂ ਤੂੰ ਸੱਜੀ ਨੂੰ ਸਜੋਂਦਾ ਰਹਿਣਾ ਹੈ ਜਿਵੇਂ ਤੂੰ ਖਿੱਜੀ ਨੂੰ ਖਿਜੋਂਦਾ ਰਹਿਣਾ ਹੈ ਮੇਰੇ ਤੇ ਗੀਤਾਂ ਨੂੰ ਬਣੋਂਦਾ ਰਹਿਣਾ ਹੈ ਮੇਰੇ ਤੇ ਲਿਖੇ ਹੋਏ ਸੁਣੋਂਦਾ ਰਹਿਣਾ ਹੈ ਔਜਲਾ ਤੇਰੇ ਤੇ ਮਰ ਜਾਵਾਂ ਮੇਰੇ ਤੇ ਬਣੋਣਾ ਤਰਜਾਂ ਪਤਾ ਮੈਂਨੂੰ ਦੇਦੇਗਾ ਤੂੰ ਜਾਨ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ ਤੇਰੇ ਨਾਲ ਪਿਆਰ ਜੱਟਾ ਤਾਂ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ ਤੇਰੇ ਨਾਲ ਪਿਆਰ ਜੱਟਾ ਤਾਂ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ ਤੇਰੇ ਨਾਲ ਪਿਆਰ ਜੱਟਾ ਤਾਂ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਹਾਂ