ਹੋ, ਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ
ਤੇਰੇ ਸ਼ਹਿਰ ਦੀਆਂ ਨਾਰਾਂ ਲੈਂਦੀਆਂ ਝਾਕੇ ਨੀ, ਕੁੜੀਏ
ਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ
ਜੇ ਕੋਈ ਅੜਿਆ ਸਾਡੇ ਨਾਲ਼, ਲੈ ਜਾਂਗੇ ਚੱਕ ਕੇ ਨੀ, ਕੁੜੀਏ

ਕੋਠੀ ਦੇ Surrey ਵਿੱਚ ਛੱਤੀ
ਪੈਲ਼ੀ ਵੈਰੀਆਂ ਦੀ ਆ ਦੱਬੀ
ਨੀ ਦਰਸ਼ਣ ਕਰ ਲਾ ਖੜ੍ਹ ਕੇ
ਵੈਲੀ ਯਾਰ ਤਾਂ ਮਿਲ਼ਨ ਸਬੱਬੀ

ਲਾ ਕੇ ਕਾਲ਼ੇ ਕਾਟੀਏ ਚਿੱਟੇ ਦਿਨ ਮਾਰਾਂ ਡਾਕੇ ਨੀ, ਕੁੜੀਏ
ਤੇਰੇ ਸ਼ਹਿਰ ਦੀਆਂ ਨਾਰਾਂ ਲੈਂਦੀਆਂ ਝਾਕੇ ਨੀ, ਕੁੜੀਏ
ਜਿਹੜਾ ਅੜਿਆ ਸਾਡੇ ਨਾਲ਼, ਲੈ ਜਾਂਗੇ ਚੱਕ ਕੇ ਨੀ, ਕੁੜੀਏ
ਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ

ਲੱਭਦੇ ਫਿਰਦੇ, ਲੱਭ ਨਹੀਂ ਹੋਣੇ
ਸੌਖੇ ਤੋੜ ਪਏ
Bank'an ਵਿੱਚ ਪਏ ਲੱਖ
ਤੇ ਯਾਰਾਂ ਕੋਲ਼ ਕਰੋੜ ਪਏ

ਮਿਹਨਤਾਂ ਕਰਕੇ ਆਏ, ਨਾ ਵੱਡਿਆਂ ਘਰਾਂ ਦੇ ਕਾਕੇ ਨੀ, ਕੁੜੀਏ
ਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ
ਜਿਹੜਾ ਅੜਿਆ ਸਾਡੇ ਨਾਲ਼, ਲੈ ਜਾਂਗੇ ਚੱਕ ਕੇ ਨੀ, ਕੁੜੀਏ
ਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ

ਮਰਦੀ ਫ਼ਿਰੇ ਰਕਾਨੇ ਜੱਟਾਂ ਵਾਲ਼ੀ slang 'ਤੇ
ਗੇੜਾ Hellcat 'ਤੇ ਲਾਉਣਾ ਯਾ Mustang 'ਤੇ?
ਸਿਰ ਤੋਂ ਪੈਰਾਂ ਤਕ ਤੈਨੂੰ ਦੇਣਾ Dior collection ਨੀ
ਆਇਆ ਦੋਸਾਂਝਾਂ ਵਾਲ਼ਾ, light, camera, action ਨੀ

ਬੈਠਾ Chani Nattan ਮੂਹਰੇ, ਤੋੜਦਾ ਨਾਕੇ ਨੀ, ਕੁੜੀਏ