Richard Milie ਆ, Nike ਦੇ check ਨੀ
ਝੱਲ ਨਹੀਂ ਹੁੰਦੀ ਐ ਜੱਟ ਦੀ flex ਨੀ
Daytona bust down, ਮਹਿੰਗੀ Rolex ਨੀ
You ਖੇਡੇ check ਤੇ ਮੈਂ ਖੇਡਾਂ chess ਨੀ

(ਮੈਂ ਖੇਡਾਂ chess ਨੀ)
(You ਖੇਡੇ check, ਮੈਂ ਖੇਡਾਂ chess ਨੀ)

Top ਉੱਤੇ ਬੈਠਾ ਦੇਖ ਯਾਰ
ਬਾਜ ਰਹਿੰਦਾ ਮੂਹਰੇ, ਪਿੱਛੇ ਤਿੱਤਰਾਂ ਦੀ ਡਾਰ
ਮਿਹਨਤਾਂ ਨੂੰ ਕਰਦੇ ਨੀ ਹੋ ਗਏ ਕਿੰਨੇ ਸਾਲ
ਵੈਰੀਆਂ ਦਾ tension 'ਚ ਹੋਇਆ ਬੁਰਾ ਹਾਲ

ਜਾਵਾਂ casino 'ਚ, ਲੱਖਾਂ ਦੀ bet ਨੀ
ਨਿੱਤ ਨਵਾਂ ਥੱਲੇ ਹੁੰਦਾ ਆ jet ਨੀ
Bread ਤੇ diamond, ਦੋਵੇਂ Baguette ਨੀ
ਜ਼ਿੰਦਗੀ ਨਾ' ਖੇਡਾਂ Russian roulette

(Russian roulette)
(ਜ਼ਿੰਦਗੀ ਨਾ' ਖੇਡਾਂ Russian roulette)
(Nike ਦੇ check ਨੀ...)
(ਝੱਲ ਨਹੀਂ ਹੁੰਦੀ ਐ ਜੱਟ ਦੀ flex ਨੀ)

Double R ਵਿੱਚ ਹੁੰਦੇ ਆਂ ਸਵਾਰ
Location ਨਾ ਪਤਾ ਲੱਗੇ, minute'an 'ਚ ਫ਼ਰਾਰ
ਕਦੇ ਬਿੱਲੋ ਪਿੰਡ, ਕਦੇ ਹੁੰਦਾ ਆਂ Qatar
ਰੌਣਕ ਆ ਲੱਗੇ ਜਿੱਥੇ ਬੈਠੇ ਸਰਦਾਰ
ਅੱਖ ਦੇ ਨਿਸ਼ਾਨੇ ਦੀ ਆ ਦੂਰ ਤਕ ਮਾਰ
BK Dhaliwal ਜਿਹਾ ਲੱਭਣਾ ਨਹੀਂ ਯਾਰ

Richard Milie ਆ, Nike ਦੇ check ਨੀ
ਝੱਲ ਨਹੀਂ ਹੁੰਦੀ ਐ ਜੱਟ ਦੀ flex ਨੀ
Daytona bust down, ਮਹਿੰਗੀ Rolex ਨੀ
You ਖੇਡੇ check ਤੇ ਮੈਂ ਖੇਡਾਂ chess ਨੀ