ਨੀ ਚਿਹਰਾ ਮੇਰਾ ਚੰਨ ਵਰਗਾ
ਨੀ ਚਿਹਰਾ ਮੇਰਾ ਚੰਨ ਵਰਗਾ
ਵੇਖੀਂ ਨਜ਼ਰ ਨਾ ਕਿਤੇ ਲੱਗ ਜਾਵੇ
ਓਏ, ਕਾਲਾ ਟਿੱਕਾ ਮੈਂ ਲਾ ਲਵਾਂ
ਵੇ ਕਾਲਾ ਟਿੱਕਾ ਮੈਂ ਲਾ ਲਵਾਂ
ਤੇਰੇ ਵਰਗੇ ਤਾਂ ਦਿਲਾਂ ਦੇ ਵੀ ਕਾਲੇ
ਓਏ, ਕਾਲਾ ਟਿੱਕਾ ਮੈਂ ਲਾ ਲਵਾਂ

Go

ਨੀ ਚਿਹਰਾ ਮੇਰਾ ਚੰਨ ਵਰਗਾ
ਨੀ ਚਿਹਰਾ ਮੇਰਾ ਚੰਨ ਵਰਗਾ
ਵੇਖੀਂ ਨਜ਼ਰ ਨਾ ਕਿਤੇ ਲੱਗ ਜਾਵੇ
ਓਏ, ਕਾਲਾ ਟਿੱਕਾ ਮੈਂ ਲਾ ਲਵਾਂ
ਵੇ ਕਾਲਾ ਟਿੱਕਾ ਮੈਂ ਲਾ ਲਵਾਂ
ਤੇਰੇ ਵਰਗੇ ਤਾਂ ਦਿਲਾਂ ਦੇ ਵੀ ਕਾਲੇ
ਓਏ, ਕਾਲਾ ਟਿੱਕਾ ਮੈਂ ਲਾ ਲਵਾਂ

Mmm, uh-uh-uh
मेरी बात सुन, ऐसा कर ना
काटूँगा नहीं, तू मुझसे डर ना
I just wanna love you
बोलूँ सच मैं
तुझसे बिना पूछे करूँगा ना touch मैं

बन मेरी हीर तू, मैं तेरा राँझा
उड़ती पतंग मैं, तू बन मेरा माँझा
इतने नख़रे तो सरकारी अफ़सर भी नहीं करते
Baby, मान जा

Yo, beef क्या है?
तुझे मुझसे तक़लीफ़ क्या है?
माँग के तो देख, मैं जान भी दे दूँगा
दिल चीज़ क्या है

ਹਾਏ, ਕਾਹਤੋਂ ਮੇਰੇ ਪਿੱਛੇ-ਪਿੱਛੇ ਤੂੰ
ਐਵੇਂ ਹੋਸ਼ ਗੰਵਾਈ ਫ਼ਿਰਦੈ?
ਹਾਂ, ਕਾਹਤੋਂ ਮੇਰੇ ਨਾਮ ਦੀ ਤੂੰ
Key-chain ਬਨਾਈ ਫ਼ਿਰਦੈ?

ਹੋ, ਡਰ ਮੈਨੂੰ ਇਸ ਗੱਲ ਦਾ
ਹੋ, ਡਰ ਮੈਨੂੰ ਇਸ ਗੱਲ ਦਾ
ਮੇਰੇ ਪਿੱਛੇ ਕਿਤੇ ਝੱਲਾ ਨਾ ਹੋ ਜਾਵੀਂ
ਓਏ, ਕਾਲਾ ਟਿੱਕਾ ਮੈਂ ਲਾ ਲਵਾਂ
ਵੇ ਕਾਲਾ ਟਿੱਕਾ ਮੈਂ ਲਾ ਲਵਾਂ
ਤੇਰੇ ਵਰਗੇ ਤਾਂ ਦਿਲਾਂ ਦੇ ਵੀ ਕਾਲੇ
ਓਏ, ਕਾਲਾ ਟਿੱਕਾ ਮੈਂ ਲਾ ਲਵਾਂ

Go

Yeah
Yeah
Yeah
Yeah